Bijliaan Mp3 Audio Song Free Download 2025

By Pagaljam

Published on:

Bijliaan is a Punjabi song sung by B Praak, composed by Avvy Sra , lyrics by Harmanjeet , released under Flow Fire.

Song NameBijliaan
CategoryPunjabi
SingerB Praak
Music ComposerAvvy Sra
LyricsHarmanjeet
LabelFlow Fire

Download Now

Bijliaan Lyrics In English

Ho Ho Ho Ho..



Tere Roop Nu Matha Tekkan Layi
Tere Husn Di Lauh Nu Sekkan Layi
Ek Baaar Tainu Dekhan Layi



Sau Baar Diggiyan Bijliaan
Sau Baar Diggiyan Bijliaan
Sau Baar Diggiyan Bijliaan
Sau Baar Diggiaan Bijliaan



Ho Ho Ho Ho..



Tere Mathhey Diyan Lakeeran Vicch
Kayi Suraj Balde Vekhde Ne
Jo Apni Thaan Ton Hilde Nai
Oh Parvat Chaldey Dekhay Ne



Jinu Janam-Janam Ton Labda See
Mai Hun Oh Sab Kooch Maan Reha
Tera Ishq Muqammal Sach Warga
Menu Turr Andar Tak Chaan Reha



Main Zehar Da Pyalaa Pee Java
Main Zehar Da Pyalaa Pee Java



Tere Dukh Diya Leekan Mitan Layi
Sau Baar Diggiaan Bijlian
Oh Ik Baar Tenu Vekhhan Layi
Sau Baar Diggiyan Bijlian



Jis Pal Wich Nazran Mildiyan Ne
Os Pal Nu Bochhi Baithi C
Ehe Kudrat Sade Donna Layi
Kina Kucch Socchi Bethhi C



Tere Ikko Bol Te Marr Mit Jaan
Main Haan Gulaam Huzoor Tera
Eh Jo Suraj Tera Lagda Ae
Saare Da Saara Noor Tera



Mai Is Dunian Vich Janam Leya
Mai Is Dunian Vich Janam Leya



Tenu Baahaan Vich Sametan Layi
100 Baar Diggiyan Bijlian
Oh Ikk Baar Tenu Dekhan Layi
100 Baar Diggiyan Bijlian



Ho Ho Ho Ho..

Bijliaan Lyrics In Punjabi

ਤੇਰੇ ਰੂਪ ਨੂੰ ਮੱਥਾ ਟੇਕਣ ਲਾਈ
ਤੇਰੇ ਹੁਸਨ ਦੀ ਲੌਹ ਨੂੰ ਸੇਕਣ ਲਾਈ
ਇੱਕ ਵਾਰ ਤੇਨੂੰ ਦੇਖਣ ਲਾਈ

ਸੌ ਵਾਰ ਡਿਗੀਆਂ ਬਿਜਲੀਆਂ
ਸੌ ਵਾਰ ਡਿਗੀਆਂ ਬਿਜਲੀਆਂ
ਸੌ ਵਾਰ ਡਿਗੀਆਂ ਬਿਜਲੀਆਂ
ਸੌ ਵਾਰ ਡਿਗੀਆਂ ਬਿਜਲੀਆਂ

ਤੇਰੇ ਮੱਥੇ ਦੀਆਂ ਲਕੀਰਾਂ ਵਿਚ
ਕਈ ਸੂਰਜ ਬਲਦੇ ਵੇਖਦੇ ਨੇ
ਜੋ ਆਪਣੀ ਥਾਂ ਤੋਂ ਹਿੱਲਦੇ ਨਹੀਂ
ਉਹ ਪਰਬਤ ਚਲਦੇ ਦੇਖੇ ਨੇ

ਜਿਨੂ ਜਨਮ-ਜਨਮ ਤੋਂ ਲੱਭਦਾ ਸੀ
ਮੈਂ ਹੁਣ ਉਹ ਸਭ ਕੁਝ ਮਾਨ ਰਹਾ
ਤੇਰਾ ਇਸ਼ਕ ਮੁਕੰਮਲ ਸੱਚ ਵਰਗਾ
ਮੇਨੂੰ ਤੁਰ ਅੰਦਰ ਤੱਕ ਚਾਨ ਰਹਾ

ਮੈਂ ਜ਼ਹਰ ਦਾ ਪਿਆਲਾ ਪੀ ਜਾਵਾਂ
ਮੈਂ ਜ਼ਹਰ ਦਾ ਪਿਆਲਾ ਪੀ ਜਾਵਾਂ

ਤੇਰੇ ਦੁੱਖ ਦੀਆਂ ਲੀਕਾਂ ਮਿਟਣ ਲਾਈ
ਸੌ ਵਾਰ ਡਿਗੀਆਂ ਬਿਜਲੀਆਂ
ਉਹ ਇੱਕ ਵਾਰ ਤੇਨੂੰ ਵੇਖਣ ਲਾਈ
ਸੌ ਵਾਰ ਡਿਗੀਆਂ ਬਿਜਲੀਆਂ

ਜਿਸ ਪਲ ਵਿੱਚ ਨਜ਼ਰਾਂ ਮਿਲਦੀਆਂ ਨੇ
ਉਸ ਪਲ ਨੂੰ ਬੋਚੀ ਬੈਠੀ ਸੀ
ਏਹ ਕੁਦਰਤ ਸਾਡੇ ਦੋਣਾ ਲਈ
ਕਿੰਨਾ ਕੁਝ ਸੋਚੀ ਬੈਠੀ ਸੀ

ਤੇਰੇ ਇੱਕੋ ਬੋਲ ਤੇ ਮਰਿ ਮਿਟ ਜਾਊਂ
ਮੈਂ ਹਾਂ ਗੁਲਾਮ ਹੁਜ਼ੂਰ ਤੇਰਾ
ਏਹ ਜੋ ਸੂਰਜ ਤੇਰਾ ਲੱਗਦਾ ਏ
ਸਾਰੇ ਦਾ ਸਾਰਾ ਨੂਰ ਤੇਰਾ

ਮੈਂ ਇਸ ਦੁਨੀਆ ਵਿੱਚ ਜਨਮ ਲੈਯਾ
ਮੈਂ ਇਸ ਦੁਨੀਆ ਵਿੱਚ ਜਨਮ ਲੈਯਾ

ਤੇਨੂੰ ਬਾਹਾਂ ਵਿੱਚ ਸਮੇਟਣ ਲਾਈ
100 ਵਾਰ ਡਿਗੀਆਂ ਬਿਜਲੀਆਂ
ਉਹ ਇੱਕ ਵਾਰ ਤੇਨੂੰ ਦੇਖਣ ਲਾਈ
100 ਵਾਰ ਡਿਗੀਆਂ ਬਿਜਲੀਆਂ

Leave a Comment